01 June, 2020

ਕੀ ਰੱਬ ਨੂੰ ਪਾਉਣ ਲਈ ਧਾਰਮਿਕ ਹੋਣਾ ਜਰੂਰੀ ਹੈ? Is it necessary to be religious in order to please God?

Logical Reasoning, GurParsad, Gurmat, SatGur

ਕੀ ਰੱਬ ਨੂੰ ਪਾਉਣ ਲਈ ਧਾਰਮਿਕ ਹੋਣਾ ਜਰੂਰੀ ਹੈ? Is it necessary to be religious in order to please God?


ਕੀ ਰੱਬ ਨੂੰ ਪਾਉਣ ਲਈ ਧਾਰਮਿਕ ਹੋਣਾ ਜਰੂਰੀ ਹੈ? Is it necessary to be religious in order to please God?


ਪਹਿਲਾਂ ਤੁਸੀਂ ਕੀ ਕੀਤਾ ਜਾਂ ਕੀ ਨਹੀਂ ਕੀਤਾ, ਜਿੰਦਗੀ ਵਿਚ ਜਿਹੋਜੇ ਵੀ ਵਿਅਕਤੀ ਸੀ ਇਹ ਕੋਈ ਫਰਕ ਨਹੀਂ ਪੈਂਦਾ। ਬੱਸ ਇਹ ਗੱਲ ਸਮਝਣੀ ਕਿ ਤੁਸੀਂ ਹੈ ਕੌਣ ਹੋ। ਆਪਣੇ ਆਪ ਬਾਰੇ ਜਾਨਣਾ ਬੱਸ। ਆਪਣੇ ਆਪ ਬਾਰੇ ਜਾਣ ਲਿਆ ਤਾਂ ਥੋਨੂੰ ਉਸ ਇੱਕ ਬਾਰੇ ਪਤਾ ਲੱਗ ਜਾਣਾ। ਫਿਰ ਇਹ ਦੁਨੀਆ ਫਜੂਲ ਲੱਗਣੀ। ਦੁਨੀਆ ਵਿਚ ਰਹਿ ਕੇ ਵੀ ਦੁਨੀਆ ਦੀ ਜਾਂ ਇਸਦੀ ਕਿਸੇ ਵਸਤੂ ਦੀ ਕਦਰ ਨਹੀਂ ਰਹਿਣੀ। ਫਿਰ ਤੁਹਾਡਾ ਮੁੜ ਕੇ ਜਨਮ ਨਹੀਂ ਹੋਣਾ। ਇਹ ਕੋਈ ਬਹੁਤੀ ਔਖੀ ਗੱਲ ਨਹੀਂ ਸਮਝਣੀ, ਪਰ ਇਸ ਤੋਂ ਅਜੀਬ ਤੇ ਔਖੀ ਕੋਈ ਹੋਰ ਗੱਲ ਹੈ ਵੀ ਨਹੀਂ। ਜੇ ਪਤਾ ਲੱਗ ਗਿਆ ਤਾਂ ਸੌਖੀ ਨਹੀਂ ਤਾਂ ਬਹੁਤ ਔਖੀ। ਬੱਸ ਨੇੜੇ ਹੀ ਪਿਆ ਸਭ ਖਜਾਨਾ ਬਸ ਅਗਿਆਨਤਾ ਕਰਕੇ ਸਾਡੇ ਤੋਂ ਚੱਕ ਨਹੀਂ ਹੋ ਰਿਹਾ।


--------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...

ਗੁਰਬਾਣੀ ਨੂੰ ਖੋਜਣਾ ਜਾਂ ਵਿਚਾਰਨਾ ਕਿਉ ਜਰੂਰੀ ਹੈ? Why is it important to search or logical analyze Gurbani?

ਗੁਰਬਾਣੀ ਨੂੰ ਖੋਜਣਾ ਜਾਂ ਵਿਚਾਰਨਾ ਕਿਉ ਜਰੂਰੀ  ਹੈ? Why is it important to search or logical analyze Gurbani? ਗੁਰਬਾਣੀ ਸਿਰਫ ਪੜ੍ਹਨ ਜਾਂ ਨਿਤਨੇਮ ਕਰਨ ਲਈ ...