Logical Reasoning, GurParsad, Gurmat, SatGur
ਫਿਕਰ ਉਸਨੂੰ ਰਹਿੰਦੀ ਹੈ ਜਿਸਨੂੰ ਇਹ ਵਹਿਮ ਕਿ ਮੈਂ ਇੱਕ ਵੱਖਰਾ ਵਜੂਦ ਹਾਂ ਅਤੇ ਜੋ ਮੇਰਾ ਆਪਣਾ ਹੈ ਉਹ ਮੇਰਾ ਹੈ ਬਾਕੀ ਸਭ ਪਰਾਇਆ। ਇਸ ਵੱਖਰੇ ਵਜੂਦ ਦੇ ਅਹਿਸਾਸ ਦੇ ਵਹਿਮ ਜਾਂ ਭਰਮ ਕਰਕੇ ਹੀ ਅਸੀਂ ਪਾਪ-ਪੁੰਨ ਬਣਾਈ ਬੈਠੇ ਹਾਂ। ਕੋਈ ਜੰਮ ਪਿਆ ਤਾਂ ਖੁਸ਼ੀ 'ਤੇ ਜੇ ਕੋਈ ਮਰ ਗਿਆ ਤਾਂ ਦੁੱਖ ਹੁੰਦਾ ਹੈ ਸਾਨੂੰ। ਉਸਨੂੰ ਕੀ ਦੁੱਖ ਜਾਂ ਪ੍ਰਵਾਹ ਹੋਣੀ ਜਿਸਨੂੰ ਇਹ ਗਿਆਨ ਕਿ ਜੋ ਕੁਝ ਵੀ ਹੈ ਉਹ ਤੂੰ ਹੀ ਹੈ। ਜੋ ਕੁਝ ਵੀ ਨਵਾਂ ਪੈਦਾ ਹੋ ਰਿਹਾ ਉਹ ਤੇਰਾ ਹੀ ਨਵਾਂ ਰੂਪ 'ਤੇ ਜੋ ਕੁਝ ਵੀ ਮਰ ਰਿਹਾ ਉਹ ਤੇਰਾ ਹੀ ਪੁਰਾਣ ਰੂਪ ਸੀ। ਤੂੰ ਆਪਣੇ ਆਪ ਨੂੰ ਹੀ ਸਵਾਰਦਾ ਰਹਿੰਦਾ ਹੈ। ਤਾਂ ਇਸ ਵਿਚ ਫਿਕਰ ਦੀ ਜਾਂ ਖੁਸ਼ੀ ਦੀ ਜਾਂ ਪਾਪ-ਪੁੰਨ ਦੀ ਕੀ ਗੱਲ ਹੈ। ਉਹ ਇੱਕ ਹੀ ਸਾਰਾ ਕੁਝ ਹੈ, ਅਸੀਂ ਵੀ ਉਹ ਇੱਕ ਹੀ ਹਾਂ। ਜਿਸਨੂੰ ਜਿਸ ਦਿਨ ਇਸ ਗੱਲ ਦੀ ਸਮਝ ਆ ਗਈ ਉਹ ਫਿਰ ਖੁਸ਼ ਹੋਵੇਗਾ, ਖਿੜੇਗਾ ਅਤੇ ਸਭ ਕਾਸੇ ਤੋਂ ਵੇਪਰਵਾਹੁ ਹੋ ਜਾਵੇਗਾ।
ਨਾਨਕ ਵਿਗਸੈ ਵੇਪਰਵਾਹੁ।।
--------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...
ਵੇਪਰਵਾਹ ਕੌਣ ਹੈ? Who is without worries?