Logical Reasoning, GurParsad, Gurmat, SatGur
ਸਾਨੂੰ ਦੁੱਖ ਸੁਖ ਕਿਉ ਨੇ? ਭਰਮ ਕਰਕੇ?
ਅਸੀਂ ਪੈਸੇ ਪਿਛੇ ਕਿਉ ਭੱਜਦੇ ਹਾਂ? ਭਰਮ ਕਰਕੇ?
ਇਹ ਸਾਰੇ ਚੱਕਰ ਭਰਮ ਕਰਕੇ ਹੀ ਪਏ ਹੋਏ ਹਨ। ਇਹ ਸਾਨੂੰ ਭਰਮ ਕਿਸ ਚੀਜ ਦਾ ਹੈ? ਸਾਡੀ ਅਸਲੀਅਤ ਦਾ ਸਾਨੂੰ ਪਤਾ ਨਹੀਂ ਇਸ ਕਰਕੇ ਸਾਨੂੰ ਭਰਮ ਹੈ। ਜਿੰਨਾ ਸਮਾਂ ਸਾਨੂੰ ਸਾਡੀ ਅਸਲੀਅਤ ਦਾ ਪਤਾ ਨਹੀਂ ਲਗਦਾ, ਇਹ ਭਰਮ ਦੂਰ ਨਹੀਂ ਹੁੰਦਾ। ਸਾਰੇ ਵੱਡੇ ਧਾਰਮਿਕ ਗ੍ਰੰਥ ਇਸ ਦੀ ਹੀ ਗੱਲ ਕਰ ਰਹੇ ਹਨ। ਜੋ ਨਾਮੁ ਤੋਂ ਬਿਨਾ ਸਮਝ ਨਹੀਂ ਆਉਣੇ। ਨਾਮੁ ਭਰਮ ਤੋਂ ਮੁਕਤ ਹੋ ਕੇ ਅਸਲੀਅਤ ਦਾ ਇਕੱਠਾ ਹੋਇਆ ਗਿਆਨ ਹੈ।
ਗ੍ਰੰਥਾਂ ਵਿਚ ਨਾਮੁ ਦੀ ਗੱਲ ਕੀਤੀ ਹੋਈ ਹੈ ਜੋ ਕਿਸੇ ਨੂੰ ਸਮਝ ਨਹੀਂ ਆ ਰਹੀ। ਸਮਝ ਵੀ ਭਰਮ ਕਰਕੇ ਹੀ ਨਹੀਂ ਆ ਰਹੀ। ਇਸ ਪਾਸੇ ਖੜਾ ਕੋਈ ਉਸ ਪਾਸੇ ਦੀ ਗੱਲ ਨਹੀਂ ਸਮਝ ਸਕਦਾ। ਦੋਹਾਂ ਪਾਸਿਆਂ ਵਿਚਾਲੇ ਭਰਮ ਦੀ ਘਾਟੀ ਹੈ। ਇਸ ਭਰਮ ਨੂੰ ਦੂਰ ਕਰਨ ਲਈ ਭਰਮ ਬਾਰੇ ਪਤਾ ਹੋਣਾ ਅਤੇ ਅਸਲੀਅਤ ਦਾ ਗਿਆਨ ਹੋਣਾ ਬਹੁਤ ਜਰੂਰੀ ਹੈ। ਨਹੀਂ ਤਾਂ ਇਸ ਭਰਮ ਕਰਕੇ ਜਨਮ-ਮਰਨ ਦੇ ਚੱਕਰਾਂ ਵਿਚ ਪਏ ਰਹਾਂਗੇ। ਜਦੋ ਭਰਮ ਖਤਮ ਹੋਣ ਲੱਗਦਾ ਹੈ ਉਦੋਂ ਇਸ ਗੱਲ ਦੀ ਸੋਝੀ ਵੀ ਆਉਣ ਲੱਗ ਪੈਂਦੀ ਹੈ ਵੀ ਭਰਮ ਤਾਂ ਕੋਈ ਐਡੀ ਵੱਡੀ ਬਿਮਾਰੀ ਹੀ ਨਹੀਂ ਸੀ। ਇਹ ਤਾਂ ਇੱਕ ਸ਼ਕਤੀ ਦਾ ਹੀ ਰੂਪ ਨੇ ਸਾਰੇ। ਸਾਧੁ ਸੰਗਤਿ ਇਸ ਭਰਮ ਦਾ ਇਲਾਜ ਹੈ। ਇਹੀ ਕਿਰਪਾ ਹੈ।
-ਸੱਚ ਅਤੇ ਅਸਲੀਅਤ ਤੋਂ ਬਿਨਾ ਭਰਮ ਦੀ ਦਵੈਤ ਵਿਚ ਕੀਤਾ ਹੋਇਆ ਉਹ ਹਰੇਕ ਕੰਮ ਪਾਪ ਹੈ, ਜੋ ਸਾਨੂੰ ਅਸਲੀਅਤ ਤੋਂ ਹੋਰ ਵੀ ਦੂਰ ਕਰ ਰਿਹਾ ਹੋਵੇ।
Previous Post Link: ਪੋਥੀ ਦਾ ਅਸਲੀ ਸਤਿਕਾਰ ਅਤੇ ਅਸਲੀ ਮੁੱਲ। The true reverence and true value of Scripture.
--------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...
ਭਰਮ ਕਿਉ ਹੈ? Why is Delusion?
ਅਸੀਂ ਵੱਖਰੇ ਕਿਉ ਹਾਂ? ਭਰਮ ਕਰਕੇ?ਸਾਨੂੰ ਦੁੱਖ ਸੁਖ ਕਿਉ ਨੇ? ਭਰਮ ਕਰਕੇ?