Logical Reasoning, GurParsad, Gurmat, SatGur
ਇਹ ਸਾਰਾ ਸੰਸਾਰ ਹਰਿ ਦਾ ਰੂਪ ਹੈ, ਅਸੀਂ ਸਾਰੇ ਹੀ। ਪਰ ਅਸੀਂ ਭੁੱਲ ਗਏ 'ਤੇ ਜੋ ਪੌੜੀ ਸਾਡੀ ਆਖਰੀ ਸੀ ਉਥੇ ਜਾ ਕੇ ਰੁੱਲ ਗਏ। ਰੁਲ਼ੇ ਅਸੀਂ ਤਾਂ ਕਿਉਕਿ ਅਸੀਂ ਆਪਣੀ ਹਉਮੈ ਪੈਦਾ ਕਰ ਲਈ, ਆਪਣਾ ਵੱਖਰਾ ਵਜੂਦ। ਇਹ ਵੱਖਰਾ ਵਜੂਦ ਜੋ ਜੋ ਵੀ ਕਰ ਰਿਹਾ ਉਸਨੂੰ ਲਿਖ ਲੈਂਦਾ ਹੈ, ਭਾਵ ਰਿਕਾਰਡ ਕਰ ਰਿਹਾ ਹੈ ਆਪਣੇ ਅੰਦਰ ਕਿਤੇ ਕਿ ਇਹ ਸਭ ਮੈਂ ਕਰ ਰਿਹਾ ਹਾਂ। ਪਰ ਅਸਲ ਵਿਚ ਇਹ ਸਭ ਹਰਿ ਦੇ ਰੂਪ ਦੁਆਰਾ ਹੋ ਰਿਹਾ ਹੈ। ਇਹ ਹਉਮੈ ਦੀ ਹੀ ਬਿਮਾਰੀ ਹੈ ਸਾਨੂੰ ਸਭ ਨੂੰ ਅਤੇ ਕੋਈ ਵੀ ਇਸਦਾ ਇਲਾਜ ਨਹੀਂ ਕਰ ਰਿਹਾ ਕਿਉਕਿ ਕਿਸੇ ਨੂੰ ਪਤਾ ਹੀ ਨਹੀਂ ਕਿ ਸਾਨੂੰ ਇਹ ਬਿਮਾਰੀ ਹੈ। ਜਿਸ ਪੋਥੀ ਵਿਚ ਇਸ ਬਿਮਾਰੀ ਬਾਰੇ ਦੱਸਿਆ ਹੋਇਆ ਅਤੇ ਇਲਾਜ ਵੀ ਦਿੱਤਾ ਹੋਇਆ, ਉਸਨੂੰ ਅਸੀਂ ਮੱਥਾ ਟੇਕ ਕੇ ਅਤੇ ਝੂਠੇ ਸਤਿਕਾਰ ਦੇ ਭੁਲੇਖੇ ਵਿਚ ਪੂਜਣਾ ਸ਼ੁਰੂ ਕਰ ਦਿੱਤਾ। ਅਸਲੀ ਸਤਿਕਾਰ ਤਾਂ ਉਸ ਪੋਥੀ ਵਿੱਚੋ ਇਲਾਜ ਲੱਭ ਕੇ ਕਰਨ ਤੇ ਹੋਣਾ ਤਾਂ ਕਿ ਬਿਮਾਰੀ ਤੋਂ ਅਰਾਮ ਆ ਜਾਵੇ। ਇਸ ਤਰਾਂ ਸਤਿਕਾਰ ਹੋਵੇਗਾ ਅਸਲੀ ਉਸ ਲਿਖਤ ਦਾ ਅਤੇ ਅਸਲੀ ਮੁੱਲ ਪਵੇਗਾ।
Previous Post Link: ਜ਼ਫਰਨਾਮਾਹ ।। ਪਾਤਸ਼ਾਹੀ 10।। ਪੰਜਾਬੀ ਅਨੁਵਾਦ, Zafarnamah।। Gobind Singh Ji।। Punjabi Translate
--------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...
ਪੋਥੀ ਦਾ ਅਸਲੀ ਸਤਿਕਾਰ ਅਤੇ ਅਸਲੀ ਮੁੱਲ। The true reverence and true value of Scripture.