27 December, 2019

ਸਤਿਗੁਰ ਦਾ ਗਿਆਨ ਕਿਸ ਤਰਾਂ ਦਾ ਹੋ ਸਕਦਾ ਹੈ? What kind of knowledge can a Satguru have?

Logical Reasoning, GurParsad, Gurmat, SatGur

ਸਤਿਗੁਰ ਦਾ ਗਿਆਨ ਕਿਸ ਤਰਾਂ ਦਾ ਹੋ ਸਕਦਾ ਹੈ? What kind of knowledge can a Satguru have?


ਸਤਿਗੁਰ ਦਾ ਗਿਆਨ ਉਹ ਗਿਆਨ ਹੈ ਜਿਹੜਾ ਅਸੀਂ ਬੁੱਝਦੇ ਹਾਂ, ਜੋ ਸਾਨੂੰ ਨਵਾਂ ਮਿਲਦਾ ਹੈ। ਉਹ ਗਿਆਨ ਜਿਸਨੂੰ ਕਦੇ ਅਸੀਂ ਪੜ੍ਹਿਆ ਨਹੀਂ, ਸੁਣਿਆ ਨਹੀਂ ਅਤੇ ਨਾ ਹੀ ਉਸ ਬਾਰੇ ਸੋਚ ਸਕਦੇ ਹਾਂ। ਇਹ ਬੱਸ ਆਪਣੇ ਆਪ ਹੀ 'ਪੂਰਨ ਕਰਮੁ' ਕਰਕੇ ਸਾਡੀ ਸਮਝ ਵਿਚ ਆ ਗਿਆ ਹੋਵੇ। ਆਮ ਸੰਸਾਰੀ ਵਿਅਕਤੀ ਲਈ ਇਹ ਗਿਆਨ ਨਵਾਂ ਹੁੰਦਾ ਹੈ। ਇਸ ਗਿਆਨ ਦਾ ਕੋਈ ਤੋੜ ਨਹੀਂ ਹੈ। ਇਹ ਗਿਆਨ ਕਦੇ ਵੀ ਪੁਰਾਣੇ ਨਹੀਂ ਹੁੰਦਾ, ਨਾ ਹੀ ਕੋਈ ਹੋਰ ਸਮਾਜਿਕ ਗਿਆਨ ਇਸਨੂੰ ਹਰਾ ਸਕਦਾ ਹੈ ਜਾਂ ਝੂਠਾ ਪਾ ਸਕਦਾ ਹੈ। 

ਸਤਿਗੁਰ ਦਾ ਗਿਆਨ ਹੀ ਗੁਰ ਪ੍ਰਸਾਦਿ (ਸਤਿਗੁਰ ਪ੍ਰਸਾਦਿ) ਹੁੰਦਾ ਹੈ। 

--------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...

ਦੁੱਖ ਦਾਰੂ ਕਿਵੇਂ ਹਨ? How pain is a medication?

 ਦੁੱਖ ਦਾਰੂ ਕਿਵੇਂ ਹਨ? How pain is a medication? ਜੋ ਇਨਸਾਨ ਸੁਖੀ ਜਾਂ ਖੁਸ਼ ਹੈ ਤਾਂ ਉਹ ਖੁਸ਼ ਹੈ ਆਪਣੀ ਜਿੰਦਗੀ ਤੇ ਇਸ ਦੁਨੀਆਦਾਰੀ ਦੇ ਨਾਟਕ ‘ਚ, ਉਹ ਕਦੇ ਵੀ ਅਸ...