Logical Reasoning, GurParsad, Gurmat, SatGur
ਪੂਰਾ ਕਰਮ ਧਿਆਨ ਵਿਚ ਆ ਜਾਣ ਨਾਲ ਹੀ ਪੂਰਾ ਸਬਦੁ (ਪੂਰਾ ਉਪਦੇਸ਼) ਮਨ ਵਿਚ ਵੱਸਦਾ ਹੈ।
ਇਥੇ ਕਰਮ ਨਾ ਤਾਂ ਹਾਥ ਨਾਲ ਹੋਣ ਵਾਲਾ ਕੋਈ ਕੰਮ ਹੈ ਅਤੇ ਨਾ ਹੀ ਆਪਣੇ ਆਪ ਹੋਣ ਵਾਲੀ ਕਿਰਪਾ ਹੈ। ਇਥੇ ਪੂਰੇ ਕਰਮ ਤੋਂ ਭਾਵ ਹੈ ਪੂਰੀ ਵਿਧੀ ਦਾ ਕੰਮ ਜਾਂ ਉਹ ਤਰੀਕਾ ਜਿਸ ਨਾਲ ਸਬਦੁ (ਉਪਦੇਸ਼) ਮਿਲਦਾ ਹੈ। ਉਹ ਤਰੀਕਾ ਹੈ, ਹਉਮੈ ਨੂੰ ਮਾਰ ਕੇ ਮਨ ਨੂੰ ਸੰਸਾਰ ਤੋਂ ਪਲਟ ਕੇ ਇਕੁ ਵਾਲੇ ਪਾਸੇ ਲਾ ਕੇ ਖੋਜ ਕਰਨਾ ਹੈ ਆਪਣੇ ਆਪ ਦੀ।
--------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...
ਪੂਰੈ ਕਰਮਿ ਧਿਆਇ ਪੂਰਾ ਸਬਦੁ ਮਨਿ ਮਨਿ ਵਸਾਇਆ।। Page 1286