Logical Reasoning, GurParsad, Gurmat, SatGur
ਮਰਦਾ ਓਹੀ ਹੈ ਜੋ ਜੰਮਦਾ ਹੈ। ਸਿਰਫ ਮੈਂ ਜੰਮੀ ਹੈ ਤੇ ਇਸ ਮੈਂ ਨੇ ਹੀ ਮਰਨਾ ਹੈ। ਇਸ ਤੋਂ ਇਲਾਵਾ ਹੋਰ ਕੁਝ ਵੀ ਜੰਮਦਾ ਮਰਦਾ ਨਹੀਂ। ਜਦੋ ਮੈ ਜੰਮਦੀ ਹੈ ਤਾਂ ਏਹੀ ਵਾਰ ਵਾਰ ਜੰਮਦੀ ਮਰਦੀ ਰਹਿੰਦੀ ਹੈ, ਜਿੰਨਾ ਚਿਰ ਇਸ ਗੱਲ ਦਾ ਗਿਆਨ ਨਹੀਂ ਹੁੰਦਾ ਕਿ ਮੈਂ ਇੱਕ ਬਿਮਾਰੀ ਹੈ। ਇਸ ਤੋਂ ਇਲਾਵਾ ਬਾਕੀ ਸਭ ਕੁਝ ਤਾਂ ਆਪਣੇ ਆਪ ਚੱਲ ਹੀ ਰਿਹਾ ਹੈ ਜਿਵੇਂ ਪ੍ਰਭ ਚਲਾ ਰਿਹਾ ਹੈ। ਬੱਸ ਇਸ ਮੈਂ ਦੇ ਪੈਦਾ ਹੋਣ ਕਾਰਨ ਅਸੀਂ ਅਲੱਗ ਹੋ ਗਏ ਇਸ ਮਨੁੱਖਾ ਜਨਮ ਵਿਚ ਉਸ ਚਾਲ ਤੋਂ। ਉਹ ਚਾਲ ਹੀ ਤਾਂ ਭਾਣਾ ਹੈ। ਅਸੀਂ ਵੱਡਾ ਸਮਝ ਲਿਆ ਆਪਣੇ ਆਪ ਨੂੰ ਤੇ ਅਲੱਗ ਹੋ ਗਏ।
ਅਸੀਂ ਵੀ ਓਹੀ ਹੀ ਹੈ। ਬੱਸ ਸਾਨੂੰ ਸਮਝ ਨਹੀਂ ਆ ਰਿਹਾ। ਇਸ ਗੱਲ ਨੂੰ ਸਮਝਣਾ ਐਨਾ ਸੌਖਾ ਨਹੀਂ। ਆਖਰੀ ਸਮੇ ਤੇ ਜਾ ਕੇ ਇਹ ਅਲਝ ਗਿਆ ਹੈ, ਬਿਲਕੁੱਲ ਅਖੀਰ ਤੇ ਜਾ ਕੇ। ਇਸਨੂੰ ਕੋਈ ਵਿਰਲਾ ਹੀ ਸੁਲਝਾਉਂਦਾ ਹੈ ਜਿਸਨੂੰ ਸਮਝ ਆ ਗਈ ਕਿ ਅਸੀਂ ਉਲਝੇ ਹੋਏ ਹਾਂ। ਨਹੀਂ ਤਾਂ ਬਾਕੀ ਇਹੀ ਸਮਝੀ ਜਾਂਦੇ ਹਨ ਕਿ ਅਸੀਂ ਸਾਰੇ ਸਹੀ ਹਾਂ ਕੋਈ ਉਲਝਣ ਨਹੀਂ ਹੈ।
--------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...
ਹਉਮੈਂ ਕੀ ਹੈ? What is Ego?