29 November, 2019

ਜਿਨਿ ਗਿਆਨੁ ਕੀਆ ਤਿਸੁ ਹਰਿ ਤੂੰ ਜਾਣੁ।। (1174)

Logical Reasoning, GurParsad, Gurmat, SatGur


ਜਿਨਿ ਗਿਆਨੁ ਕੀਆ ਤਿਸੁ ਹਰਿ ਤੂੰ ਜਾਣੁ।। (1174)


ਜਿਥੋਂ ਗਿਆਨ ਪੈਦਾ ਹੁੰਦਾ ਹੈ, ਉਹ ਹਰਿ ਹੈ (ਜਿਸ ਤੋਂ, ਜਿਸ ਦੁਆਰਾ ਪੈਦਾ ਹੁੰਦਾ)। ਇਹ ਹਰਿ ਦਾ ਗੁਣ ਹੈ ਕਿ ਉਹ ਗਿਆਨ ਪੈਦਾ ਕਰ ਦਿੰਦਾ ਹੈ। ਇਸ ਗਿਆਨ ਨਾਲ ਹੀ ਫਿਰ ਹਰਿਆ ਹੋ ਜਾਣਾ ਹੈ ਮਨ ਨੇ। ਫਿਰ ਉਹ ਮਨੁ ਵੀ ਹਰਿ ਹੋ ਜਾਣਾ ਹੈ ਕਿਉਕਿ ਉਸ ਵਿਚ ਹਰਿ ਗੁਣ ਆ ਗਿਆ ਹੈ, ਗਿਆਨ ਪੈਦਾ ਹੋ ਗਿਆ ਹੈ। ਫਿਰ ਉਹ ਹਰਿ, ਹਰਿ ਨਾਮੁ ਨੂੰ ਲੈਂਦਾ ਰਹਿੰਦਾ ਹੈ (ਹਰਿ ਨਾਮੁ- ਸੱਚ ਦੇ ਗਿਆਨ ਦਾ ਭੰਡਾਰ)।


ਪ੍ਰਭ - ਉਹ ਅਵਸਥਾ ਜਿਹੜੀ ਬ੍ਰਹਮ ਤੋਂ ਪਰੇ ਹੈ, ਉਹ ਪ੍ਰਭ ਹੈ। ਪ੍ਰਭ ਕੇਵਲ ਅਵਸਥਾ ਹੀ ਹੈ, ਇਸ ਸੰਸਾਰ ਤੋਂ ਪਰੇ ਦੀ ਅਵਸਥਾ (ਪਾਰਬ੍ਰਹਮ ਪ੍ਰਭ ਪਾਇਆ)।  

ਸ਼ਿਵ ਪੁਰੀ - ਸ਼ਿਵ ਪੁਰੀ ਅਸਲ ਵਿਚ ਅਸਲੀ ਗਿਆਨ ਦੀ ਜਗਾ ਨੂੰ ਕਿਹਾ ਹੋਇਆ ਹੈ, ਜਿਥੇ ਕੇਵਲ ਤੇ ਕੇਵਲ ਸਾਰ ਬੁਧਿ ਵੱਸਦੀ ਹੈ। ਸ਼ਿਵ ਬਿਬੇਕ ਹੈ। 

ਸ਼ਿਵ ਪੁਰੀ - ਸਾਰ ਬੁਧਿ ਵਾਲੀ ਜਗਾ 
ਸ਼ਿਵ - ਸਾਰ ਬੁਧਿ, ਬਿਬੇਕ 

--------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...

ਗੁਰਬਾਣੀ ਨੂੰ ਖੋਜਣਾ ਜਾਂ ਵਿਚਾਰਨਾ ਕਿਉ ਜਰੂਰੀ ਹੈ? Why is it important to search or logical analyze Gurbani?

ਗੁਰਬਾਣੀ ਨੂੰ ਖੋਜਣਾ ਜਾਂ ਵਿਚਾਰਨਾ ਕਿਉ ਜਰੂਰੀ  ਹੈ? Why is it important to search or logical analyze Gurbani? ਗੁਰਬਾਣੀ ਸਿਰਫ ਪੜ੍ਹਨ ਜਾਂ ਨਿਤਨੇਮ ਕਰਨ ਲਈ ...