Logical Reasoning, GurParsad, Gurmat, SatGur
ਪੋਥੀ ਪਰਮੇਸਰ ਦੇ ਵੱਸਣ ਦੀ ਜਗਾ ਹੈ। ਅਤੇ ਸੱਚ ਦਾ ਗਿਆਨ ਹੀ ਪਰਮੇਸਰ ਹੈ। ਇਸ ਲਈ ਪੋਥੀ ਸੱਚ ਦੇ ਗਿਆਨ ਦੇ ਵੱਸਣ ਦੀ ਥਾਂ (ਜਗਾ) ਹੈ। ਭਾਵ ਇਸ ਵਿਚ ਆਤਮਿਕ ਗਿਆਨ ਲਿਖਿਆ ਹੋਇਆ ਹੈ। ਪੋਥੀ ਵਿਚ ਪੂਰਨ ਬ੍ਰਹਮ ਗਿਆਨੁ ਲਿਖ ਕੇ ਪਾਇਆ ਹੋਇਆ ਹੈ। ਜੋ ਇਸਨੂੰ ਪੜ੍ਹ ਕੇ ਬੁਝੇਗਾ ਉਸਨੂੰ ਬ੍ਰਹਮ ਗਿਆਨੁ ਹਾਸਲ ਹੋ ਜਾਵੇਗਾ।
ਪਰਮੇਸਰ ਕੀ ਹੈ ਇਹ ਗੁਰਬਾਣੀ ਵਿਚ ਹੀ ਦੱਸਿਆ ਹੋਇਆ ਹੈ। ਗੁਰ ਤੋਂ ਪ੍ਰਾਪਤ ਹੋਇਆ ਗਿਆਨ ਅਤੇ ਪਰਮੇਸਰ ਇੱਕ ਹੀ ਹੈ (ਗੁਰੁ ਪਰਮੇਸਰ ਏਕੋ ਜਾਣੁ।।)। ਖੋਜਣ ਤੇ ਸਭ ਆਪ ਹੀ ਪਤਾ ਲੱਗ ਜਾਵੇਗਾ। ਪਰਮੇਸਰ ਬ੍ਰਹਮ ਗਿਆਨ ਹੀ ਹੈ।
ਪੋਥੀ ਆਪ ਬ੍ਰਹਮ ਗਿਆਨ ਨਹੀਂ ਹੈ, ਬ੍ਰਹਮ ਗਿਆਨ ਤਾਂ ਇਸ ਵਿਚ ਲਿਖਿਆ ਹੋਇਆ ਹੈ। ਇਸਦਾ ਅਸਲੀ ਸਤਿਕਾਰ ਤਾਂ ਉਸ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨ ਤੇ ਹੋਵੇਗਾ ਨਾ ਕਿ ਮੱਥੇ ਟੇਕਣ ਨਾਲ। ਮੱਥਾ ਤਾਂ ਅਸੀਂ ਸਿਰਫ ਕਾਗਜ ਨੂੰ ਹੀ ਟੇਕਦੇ ਹਾਂ। ਬ੍ਰਹਮ ਗਿਆਨ ਤਾ ਪੜ੍ਹਨ ਅਤੇ ਬੁੱਝਣ ਵਾਲੀ ਚੀਜ ਹੈ, ਮੱਥਾ ਟੇਕਣ ਵਾਲੀ ਨਹੀਂ ।
--------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...
ਪੋਥੀ ਪਰਮੇਸਰ ਕਾ ਥਾਨੁ।।ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ ।। (1226)