Logical Reasoning, GurParsad, Gurmat, SatGur
ਸਿੱਧਾ ਤੇ ਸਪਸ਼ਟ ਦੱਸਣ ਦੀ ਕੋਸ਼ਿਸ਼ ਕਰੀਏ ਤਾਂ, ਉਹ ਉਪਦੇਸ਼ ਜੋ ਸਾਨੂੰ ਸਾਡੀ ਅਸਲੀਅਤ ਜਾਂ ਸਾਡੇ ਮੂਲ ਦਾ ਗਿਆਨ ਕਰਵਾਉਦਾ ਹੈ ਉਹ ਸ਼ਬਦ ਗੁਰੂ ਹੈ।
ਇਹ ਜੀਵ ਐਨੇ ਵੱਖਰੇ ਵੱਖਰੇ ਕਿਰਦਾਰ ਅਦਾ ਕਰਦਾ ਕਰਦਾ ਭੁਲੇਖੇ ਵਿਚ ਪੈ ਗਿਆ ਅਤੇ ਭੁੱਲ ਗਿਆ ਕਿ ਮੈਂ ਅਸਲ ਵਿਚ ਕੌਣ ਹਾਂ। ਇਸਨੂੰ ਕਿਰਦਾਰਾਂ ਦੇ role ਤੋਂ ਮਿਲੀ ਸੋਝੀ ਹੀ ਯਾਦ ਰਹਿ ਗਈ ਹੈ ਬੱਸ, ਆਪਣੇ ਅਸਲੀ ਗੁਣ ਆਪਣਾ ਅਸਲ ਭੁੱਲ ਬੈਠਿਆ। ਸ਼ਬਦ ਗੁਰੂ ਇਸਨੂੰ ਇਸਦੇ ਅਸਲ ਦੇ ਗਿਆਨ ਦਾ ਹੀ ਉਪਦੇਸ਼ ਹੈ ਜੋ ਇਸਨੂੰ ਫਿਰ ਤੋਂ ਸਾਰਾ ਕੁਝ ਸਿਮਰਨ ਕਰਵਾ ਦਿੰਦਾ ਹੈ।
--------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...
ਸ਼ਬਦ ਗੁਰੂ ਕੀ ਹੈ ? What is the Shabad Guru?