Logical Reasoning, GurParsad, Gurmat, SatGur
ਮਨੁੱਖਾ ਜੀਵਨ ਆਖਰੀ ਸੁਧਾਰ ਘਰ ਹੈ। ਅਸਲੀਅਤ ਦਾ ਪਤਾ ਲੱਗੇ ਤੇ ਇਸਤੋਂ ਬਾਅਦ ਫਿਰ ਕਿਸੇ ਸੁਧਾਰ ਘਰ ਦੀ ਲੋੜ ਨਹੀਂ ਪੈਂਦੀ। ਇਹ ਸਰੀਰ ਵਿਚਲੀ ਆਤਮਾ ਇੱਕ ਬੀਜ ਰੂਪ ਹੈ ਪਾਰਬ੍ਰਹਮ ਦਾ। ਉਹ ਆਪ ਪੈਦਾ ਨਹੀਂ ਹੁੰਦਾ ਕਦੇ ਵੀ ਓਹਦਾ ਬੀਜ ਪੈਦਾ ਹੁੰਦਾ ਹੈ। ਇਹ ਸੰਸਾਰ ਇੱਕ ਖੇਤ ਹੈ। ਜਦੋ ਇਹ ਉੱਗ ਪਿਆ ਫਿਰ ਸਰੀਰ ਦੀ ਲੋੜ ਨਹੀਂ ਰਹਿੰਦੀ। ਉੱਗਣ ਲਈ ਇਸਨੂੰ ਇੱਕ ਹੋਣਾ ਪੈਣਾ ਹੈ। ਹੁਣ ਇਹ ਭਰਮ ਵਿਚ ਫਸ ਕੇ ਦੂਜੇ 'ਚ ਲੱਗਿਆ ਹੋਇਆ ਹੈ। ਬਸ ਲੋੜ ਹੈ ਅਸਲੀਅਤ ਦਾ ਪਤਾ ਲੱਗਣ ਦੀ। ਅਸਲੀਅਤ ਦਾ ਪਤਾ ਕਰਾਉਣ ਲਈ ਤਾਂ ਇਹ ਦੁਨੀਆ ਬਣੀ ਹੈ। ਪਰ ਜੇਕਰ ਕਿਸੇ ਨੇ ਆਪਣੀ ਅਸਲੀਅਤ ਨਾ ਪਤਾ ਕੀਤੀ ਤਾਂ ਇਸੇ ਸੁਧਾਰ ਘਰ ਵਿਚ ਹੀ ਚੱਕਰ ਕੱਢੀ ਜਾਵਾਗੇ।
ਸੁਧਾਰ ਘਰ ਦੀ ਵੀ ਇੱਕ ਉਧਾਹਰਨ ਬਣਾ ਕੇ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਇਸ ਗੱਲ ਬਹੁਤ ਨਿਰਾਲੀ ਹੈ। ਸਮਝੇ ਤੇ ਹੀ ਸਮਝ ਆਵੇਗੀ। ਦੱਸਣ ਵਾਲਾ ਵੀ ਕੀ ਦੱਸੇ, ਜਦੋ ਦੱਸਣ ਦਾ ਕੋਈ ਤਰੀਕਾ ਹੀ ਨਹੀਂ। ਬਸ ਇਸੇ ਤਰਾਂ ਉਦਾਹਰਨਾਂ ਦੇ ਕੇ ਹੀ ਸਮਝਾਇਆ ਜਾ ਸਕਦਾ ਹੈ। ਜੀਅ ਤਾਂ ਬਹੁਤ ਕਰਦਾ ਕਿ ਖੁੱਲ ਕੇ ਦੱਸਿਆ ਜਾਵੇ, ਪਰ ਕਿਵੇਂ ਦੱਸੀਏ ਤਰੀਕਾ ਕੋਈ ਨਹੀਂ ਲੱਭ ਰਿਹਾ।
--------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...
ਕੀ ਇਹ ਜੀਵਨ ਇੱਕ ਸੁਧਾਰ ਘਰ ਹੈ? Is this life a home for improvement?