23 August, 2019

ਕੁੰਭ ਬਿਨਾ ਜਲੁ ਨਾ ਟਿਕਾਵੈ।। Gurbani Khoj Page 872

Logical Reasoning, GurParsad, Gurmat, SatGur


ਕੁੰਭ ਬਿਨਾ ਜਲੁ ਨਾ ਟਿਕਾਵੈ।। Gurbani Khoj Page 872


ਕੁਝ ਸਾਲਾਂ ਤੋਂ ਇਹ ਸੋਚ ਰਿਹਾ ਸੀ ਕਿ ਗੁਰਬਾਣੀ ਵਿਚ ਇਹ ਆਮ ਜਿਹੀ ਗੱਲ ਕਿਉ ਲਿਖੀ ਗਈ ਉਹ ਵੀ 2-3 ਵਾਰ ਕਿ ਘੜੇ ਬਿਨਾ ਪਾਣੀ ਨਹੀਂ ਖੜਦਾ, ਪਰ ਕੁਝ ਦਿਨ ਪਹਿਲਾਂ ਅਚਾਨਕ ਹੀ ਇਸਦੇ ਅਸਲੀ ਅਰਥਾਂ ਦੀ ਸਮਝ ਪਈ। 

ਘੜੇ ਦੇ ਅਰਥ ਹਿਰਦਾ ਕੀਤਾ ਗਿਆ ਹੈ ਪਰ ਇਹ ਮਨੁੱਖੀ ਜਨਮ ਇਕ ਘੜਾ ਹੈ ਅਤੇ ਪਾਣੀ ਸੱਚ ਦਾ ਗਿਆਨ ਹੈ (ਸਾਡੀ ਅਸਲੀਅਤ ਦਾ)। ਘੜੇ ਬਿਨਾ ਪਾਣੀ ਇਕੱਠਾ ਨਹੀਂ ਹੋ ਸਕਦਾ, ਇਸੇ ਕਰਕੇ ਜਨਮ ਹੋਇਆ ਹੈ ਤਾਂ ਕੀ ਗਿਆਨ ਇਕੱਠਾ ਕੀਤਾ ਜਾ ਸਕੇ ਸਾਡੀ ਅਸਲੀਅਤ ਦਾ, ਸਾਡੇ ਪ੍ਰਭ ਦਾ। ਗਿਆਨ ਇਕੱਠਾ ਕੀਤੇ ਬਿਨਾ ਭਰਮ ਨਹੀਂ ਦੂਰ ਹੁੰਦਾ ਹੈ। ਪਰ ਕੋਈ ਇਸ ਘੜੇ ਨੂੰ ਪਾਣੀ ਨਾਲ ਭਰਦਾ ਹੀ ਨਹੀਂ, ਬਸ ਖਾਲੀ ਹੀ ਲੈਕੇ ਤੁਰ ਜਾਂਦੇ ਹਨ। ਜਿਨ੍ਹਾਂ ਸਮਾਂ ਘੜਾ ਨਹੀਂ ਭਰਦੇ ਘੜੇ ਤੋਂ ਖਹਿੜਾ ਨਹੀਂ ਛੁੱਟਣਾ। 

ਕਹੁ ਕਬੀਰ ਛੂਛਾ ਘਟ ਬੋਲੈ॥ ਭਰਿਆ ਹੋਇ ਸੁ ਕਬਹੁ ਨਾ ਡੋਲੈ॥ 

--------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...

ਗੁਰਬਾਣੀ ਨੂੰ ਖੋਜਣਾ ਜਾਂ ਵਿਚਾਰਨਾ ਕਿਉ ਜਰੂਰੀ ਹੈ? Why is it important to search or logical analyze Gurbani?

ਗੁਰਬਾਣੀ ਨੂੰ ਖੋਜਣਾ ਜਾਂ ਵਿਚਾਰਨਾ ਕਿਉ ਜਰੂਰੀ  ਹੈ? Why is it important to search or logical analyze Gurbani? ਗੁਰਬਾਣੀ ਸਿਰਫ ਪੜ੍ਹਨ ਜਾਂ ਨਿਤਨੇਮ ਕਰਨ ਲਈ ...