30 August, 2019

ਕੀ ਦੁਨਿਆਵੀ ਮਤਿ ਗਲਤ ਹੈ? Is worldly wisdom wrong?

Logical Reasoning, GurParsad, Gurmat, SatGur

ਕੀ ਦੁਨਿਆਵੀ ਮਤਿ ਗਲਤ ਹੈ? Is worldly wisdom wrong?


ਜਿਸਨੂੰ ਸਮਝ ਆ ਗਈ ਕਿ ਗੁਰਬਾਣੀ ਕੀ ਕਹਿੰਦੀ ਹੈ, ਗੁਰਬਾਣੀ ਦਾ ਅਸਲ ਉਪਦੇਸ਼ ਕੀ ਹੈ, ਉਸਨੂੰ ਸਾਫ ਸਾਫ ਦਿਸਣ ਲੱਗ ਪੈਣਾ ਹੈ ਕਿ ਦੁਨੀਆ ਦੀ ਮਤਿ ਅਸਲ ਵਿਚ ਕੁਮਤਿ ਹੈ, ਮਾੜੀ ਮੱਤ ਹੈ। 

ਕਉਨ ਕੁਮਤਿ ਉਰਝਾਨਾ।। 902

ਉਸਨੂੰ ਸਮਝ ਆ ਜਾਣਾ ਕਿ ਮੈਂ ਕੁਮਤਿ ਨਾਲ ਉਲਝਿਆ ਹੋਇਆ ਹਾਂ। ਫਿਰ ਉਹ ਉਸ ਕੁਮਤਿ ਨੂੰ ਛੱਡ ਕੇ ਸੁਮਤਿ ਲੈਣ ਲਈ ਯਤਨ ਕਰੇਗਾ। ਸੁਮਤਿ ਹੀ ਗੁਰਮਤਿ ਹੈ, ਗੁਰ ਕੀ ਮਤਿ। ਰਾਮ ਭਗਤੀ ਵੀ ਇਸੇ ਨੂੰ ਹੀ ਕਹਿੰਦੇ ਹਨ। ਜਿਸ ਸੱਚ ਨੇ ਜਨਮ ਦਿੱਤਾ ਇਹ ਉਸਦੀ ਮਤਿ ਹੈ। ਇਸ ਮਤਿ ਦੇ ਸਿਮਰੇ ਭਾਵ ਯਾਦ ਆ ਜਾਣ ਤੇ ਹੀ ਮੁਕਤ ਹੋਣਾ ਹੈ ਸਭ ਨੇ। 

--------

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...

ਗੁਰ ਵਿਚਾਰਾਂ। Logical Reasonings

Logical Reasoning, GurParsad, Gurmat, SatGur