Logical Reasoning, GurParsad, Gurmat, SatGur
ਸਤਿਗੁਰੂ ਓਹੀ ਆਪ ਹੈ ਜੋ ਸੱਚ ਵੱਸਦਾ ਹੈ ਸਭ ਵਿਚ। ਕਿਸੇ ਮਨੁੱਖ ਨੂੰ ਗੁਰੂ ਜਾਂ ਸਤਿਗੁਰੂ ਨਾ ਸਮਝੋ। ਉਹ ਤਾਂ ਜੋ ਘਾਲ ਕਮਾਈ ਕਰਦਾ ਵਿਚਾਰਨ ਦੀ ਓਹਦੇ ਤੇ ਮੇਹਰ ਹੋਈ ਹੁੰਦੀ ਹੈ, ਜੋ ਇਹ ਸਭ ਦੱਸਦਾ ਹੈ ਜਾਂ ਗੁਰਬਾਣੀ ਲਿਖਦਾ ਹੈ। ਮਨੁੱਖ ਕੋਈ ਆਪ ਸਤਿਗੁਰੂ ਨਹੀਂ ਹੁੰਦਾ।
--------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...
ਸਤਿਗੁਰੁ ਨਿਰੰਜਨੁ ਸੋਇ।। ਮਨੁੱਖ ਕਾ ਕਰਿ ਰੂਪ ਨ ਜਾਨੁ।। Gurbani Khoj Page 895