Logical Reasoning, GurParsad, Gurmat, SatGur
ਇੱਕ ਪਾਸੇ ਚਿੱਟੇ ਸੁੱਚੇ ਪਾਣੀ ਦਾ (ਅੰਮ੍ਰਿਤ ਦਾ) ਸਮੁੰਦਰ ਹੈ, ਉਸਦੇ ਬਿਲਕੁਲ ਨਾਲ ਕਾਲੀ ਦਲਦਲ। ਦੋਨਾਂ ਵਿਚਾਲੇ ਇੱਕ ਪਰਦਾ ਹੈ ਬਹੁਤ ਹੀ ਬਰੀਕ। ਸਤਿਗੁਰ ਜਾਣਦਾ ਹੈ ਕਿ ਉਸ ਪਰਦੇ ਵਿਚ ਮੋਰੀ ਕਿਵੇਂ ਕਰਨੀ ਹੈ ਅਤੇ ਗੁਰਦੇਵ ਉਸ ਪਰਦੇ ਦੀ ਮੋਰੀ ਹੈ ਜਿਸ ਵਿੱਚੋ ਅੰਮ੍ਰਿਤ ਚੋਂਦਾ ਹੈ। ਜੋ ਕਾਲੀ ਦਲਦਲ ਨੂੰ ਨਾਸ਼ ਕਰ ਦਿੰਦਾ ਹੈ। ਪਰ ਦਲਦਲ ਦੀ ਵੀ ਆਪਣੀ ਇੱਕ ਸ਼ਕਤੀ ਹੈ। ਦਲਦਲ ਉਸਦੀ ਹੀ ਨਾਸ਼ ਹੁੰਦੀ ਹੈ ਜਿਸਦਾ ਮੂਹ ਅੰਮ੍ਰਿਤ ਦੇ ਸਮੁੰਦਰ ਵੱਲ ਹੈ। ਜਿਸਦੀ ਪਿੱਠ ਹੁੰਦੀ ਹੈ ਉਸਤੇ ਕੋਈ ਅਸਰ ਨਹੀਂ ਹੁੰਦਾ।
--------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...
ਇੱਕ ਬੁਝਾਰਤ। Hard to Understand but not Impossible.