Logical Reasoning, GurParsad, Gurmat, SatGur
ਪਾਰਬ੍ਰਮਹ
ਪਾਰ+ਬ੍ਰਮਹ= ਜੋ ਬ੍ਰਮਹ ਤੋਂ ਪਰੇ ਹੈ, ਪਾਰ ਹੈ। ਜੋ ਸੱਚ ਹੈ। ਜੋ ਸਾਡਾ ਅਸਲ ਹੈ, ਸਾਡਾ ਮੂਲ ਹੈ। ਜਿਸਤੋ ਅਸੀਂ ਪੈਦਾ ਹੋਏ ਹਾਂ।
ਨਾਰਾਇਣ
ਨਾ+ਰਾਇਣ= ਜੋ ਰਾਤ (ਰਾਇਨ) ਨਹੀਂ ਹੈ, ਇੱਕ ਚਾਨਣ ਹੈ ਦਿਨ ਵਰਗਾ, ਗਿਆਨ ਦਾ ਚਾਨਣ ਜਿਹੜਾ ਅਗਿਆਨਤਾ ਦੀ ਰਾਤ ਚੱਕ ਦਿੰਦਾ ਹੈ। ਅਗਿਆਨਤਾ ਦਾ ਹਨੇਰਾ ਰਹਿਣ ਹੀ ਨਹੀਂ ਦਿੰਦਾ।
ਗੋਬਿੰਦ
ਗੋ+ਬਿੰਦੂ= ਗੋ ਦਾ ਅਰਥ ਹੁੰਦਾ ਹੈ ਸੁਰਤਿ। ਉਹ ਬਿੰਦੂ (Central Point) ਜਿਥੇ ਸੁਰਤਿ ਨੂੰ ਟਿਕਾ ਕੇ ਰੱਖਣਾ ਹੈ ਤਾਂ ਕਿ ਉਹ ਮਰੇ ਨਾ, ਭਾਵ ਸੱਚ ਦੇ ਗਿਆਨ ਉੱਤੇ। ਇਸੇ ਲਈ ਸਾਨੂੰ ਗੋ ਰੱਖਿਅਕ ਬਣਨ ਨੂੰ ਕਿਹਾ ਸੀ ਨਾ ਕਿ ਗਊ ਰੱਖਿਅਕ। ਗਊ ਤਾਂ ਇੱਕ ਜਾਨਵਰ ਹੈ ਪੂੰਛ ਵਾਲਾ, ਉਸਨੂੰ ਗੋ ਬਣਾਤਾ ਅਕਲ ਤੋਂ ਅੰਨਿਆ ਨੇ।
ਰਾਮ
ਉਹ ਮਤਿ ਜਾਂ ਅਕਲ ਜਾਂ ਸ਼ਕਤੀ ਜਿਸ ਤੋਂ ਇਹ ਸੰਸਾਰ ਬਣਿਆ। ਇੱਕ ਸਾਡੀ ਮਤਿ ਜਾਂ ਅਕਲ ਹੁੰਦੀ ਹੈ ਜੋ ਇਸ ਦੁਨੀਆ ਦੇ ਲੋਕਾਂ ਕੋਲ ਹੈ ਅਤੇ ਓਹੀ ਅਸੀਂ ਬਚਪਨ ਤੋਂ ਇਕਠੀ ਕਰਦੇ ਆ ਰਹੇ ਹਾਂ। ਸਾਡੀ ਮਤਿ ਤਾਂ ਅਧੂਰੀ ਹੈ ਪਰ ਉਹ ਜੋ ਪੂਰੀ ਮਤਿ ਹੈ ਜਿਸਤੋ ਇਹ ਸੰਸਾਰ ਬਣਿਆ ਉਹ ਰਾਮ ਹੈ। ਸਾਡੀ ਮਤਿ ਥੋੜੀ ਹੈ ਅਤੇ ਉਹ ਜੋ ਤੇਰੀ ਮਤਿ ਹੈ ਜੋ ਰਾਮ ਹੈ ਉਹ ਵੱਡੀ ਅਤੇ ਸਮਰੱਥ ਹੈ ਸਭ ਕੁਝ ਕਰਨ ਦੇ।
ਗੁਰ= ਵਿਚਾਰ।
ਗੁਰ ਪ੍ਰਸਾਦਿ= ਵਿਚਾਰ ਤੋਂ ਪ੍ਰਾਪਤ ਹੋਇਆ ਗਿਆਨ।
--------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...
Gurmat Concepts and Definitions | ਗੁਰਮਤਿ ਧਾਰਨਾਵਾਂ ਅਤੇ ਪਰਿਭਾਸ਼ਾਵਾਂ