Logical Reasoning, GurParsad, Gurmat, SatGur
ਗੁਰਮਤਿ ਅਨੁਸਾਰ ਆਤਮਿਕ ਗਿਆਨ ਤੋਂ ਸੱਖਣਾ ਅਸਲੀ ਗਰੀਬ ਹੁੰਦਾ ਹੈ। ਅਤੇ ਉਹ ਵਿਅਕਤੀ ਜਿਸ ਕੋਲ ਉਹ ਗਿਆਨ ਹੈ ਜਿਸ ਨੇ ਸਾਨੂੰ ਫਿਰ ਤੋਂ ਹਰਾ ਕਰ ਦੇਣਾ ਹੈ ਅਤੇ ਅਧੂਰਿਆ ਨੂੰ ਪੂਰੇ ਕਰ ਦੇਣਾ ਹੈ ਉਹ ਵਿਅਕਤੀ ਅਸਲੀ ਅਮੀਰ ਹੈ। ਆਮ ਸੰਸਾਰਿਕ ਸਮਝ ਜਾਂ ਗਿਆਨ ਭਾਵੇ ਉਹ ਕਿਸੇ ਵੀ ਵਿਸ਼ੇ ਤੇ ਹੋਵੇ ਉਹ ਅਸਲ ਗਿਆਨ ਨਹੀਂ ਹੈ, ਉਹ ਹਰਿ ਨਹੀਂ ਹੈ। ਪੂਰਾ ਕਰ ਦੇਣ ਵਾਲਾ ਗਿਆਨ ਜਾਂ ਹਰਿ ਤਾਂ ਪੁਰਖੁ (ਪੂਰਾ ਕਰਨ ਵਾਲਾ) ਹੈ। ਇਹ ਸੱਚ ਦਾ ਗਿਆਨ ਇਕੱਠਾ ਕਰਨਾ ਪੈਂਦਾ ਹੈ ਆਪ ਖੋਜ ਕੇ। ਇਹ ਗਿਆਨ ਕਦੇ ਵੀ ਪੁਰਾਣ ਨਹੀਂ ਹੁੰਦਾ, ਇਸ ਲਈ ਇਹ ਅਕਾਲ ਹੁੰਦਾ ਹੈ। ਉਹ ਗਿਆਨ ਜਿਸਦਾ ਨਾਸ਼ ਨਹੀਂ ਹੋ ਸਕਦਾ। ਬਾਕੀ ਸੰਸਾਰਿਕ ਗਿਆਨ ਤਾਂ ਪੁਰਾਣ ਹੋ ਜਾਂਦਾ ਹੈ, ਜਿਵੇਂ ਕੋਈ ਪਹਿਲੀ ਖੋਜ ਹੋਰ ਨਵੀ ਖੋਜ ਹੋਈ ਤੇ ਪੁਰਾਣੀ ਹੋ ਜਾਂਦੀ ਹੈ। ਇਸ ਲਈ ਸੰਸਾਰਿਕ ਗਿਆਨ ਕਾਲ ਹੁੰਦਾ ਹੈ ਅਕਾਲ ਨਹੀਂ। ਕਾਲ ਗਿਆਨ ਦਾ ਨਾਸ਼ ਹੋ ਜਾਂਦਾ ਹੈ ਅਤੇ ਹੋਰ ਨਵਾਂ ਗਿਆਨ ਅੱਗੇ ਵਰਤੋਂ ਵਿਚ ਆ ਜਾਂਦਾ ਹੈ।
ਇਕ ਬੁਝਾਰਤ ਜੋ ਕੋਈ ਵਿਰਲਾ ਹੀ ਬੁੱਝ ਸਕਦਾ ਹੈ।
ਉਹ ਆਪ ਹੀ ਆਪ ਨੂੰ ਹੁਕਮੁ ਵਿਚ ਕਰਕੇ ਆਪ ਹੀ ਆਪਣੇ ਆਪ ਨੂੰ ਆਪਣੇ ਆਪ ਵਿਚ ਮਿਲਾ ਰਿਹਾ। ਉਸ ਤੋਂ ਇਲਾਵਾ ਹੋਰ ਕੋਈ ਕੁਝ ਨਹੀਂ ਹੈ। ਇਸ ਗੱਲ ਨੂੰ ਸਮਝਣਾ ਬਹੁਤ ਔਖਾ ਹੈ। ਪਰ ਜਿਸਨੇ ਸਮਝ ਲਈ ਉਸਨੂੰ ਹੀ ਪਤਾ ਹੁੰਦਾ ਕਿ ਉਹ ਆਪ ਹੀ ਸਭ ਕੁਝ ਕਿਵੇਂ ਹੈ। ਸਮਝੇ ਤੇ ਹੀ ਸਮਝ ਆਉਣੀ ਦੱਸੇ ਤੇ ਜਾਂ ਪੜ੍ਹੇ ਤੇ ਕੁਝ ਪਤਾ ਨਹੀਂ ਲੱਗਦਾ।
------------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...
ਅਸਲੀ ਗਰੀਬ ਕੌਣ ਹੁੰਦਾ ਹੈ? Who is the real poor?