Logical Reasoning, GurParsad, Gurmat, SatGur
ਉਹ ਆਪ ਹੀ ਆਪ ਨੂੰ ਹੁਕਮੁ ਵਿਚ ਕਰਕੇ ਆਪ ਹੀ ਆਪਣੇ ਆਪ ਨੂੰ ਆਪਣੇ ਆਪ ਵਿਚ ਮਿਲਾ ਰਿਹਾ। ਉਸ ਤੋਂ ਇਲਾਵਾ ਹੋਰ ਕੋਈ ਕੁਝ ਨਹੀਂ ਹੈ। ਇਸ ਗੱਲ ਨੂੰ ਸਮਝਣਾ ਬਹੁਤ ਔਖਾ ਹੈ। ਪਰ ਜਿਸਨੇ ਸਮਝ ਲਈ ਉਸਨੂੰ ਹੀ ਪਤਾ ਹੁੰਦਾ ਕਿ ਉਹ ਆਪ ਹੀ ਸਭ ਕੁਝ ਕਿਵੇਂ ਹੈ। ਸਮਝੇ ਤੇ ਹੀ ਸਮਝ ਆਉਣੀ ਦੱਸੇ ਤੇ ਜਾਂ ਪੜ੍ਹੇ ਤੇ ਕੁਝ ਪਤਾ ਨਹੀਂ ਲੱਗਦਾ।
------------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...
ਇਕ ਬੁਝਾਰਤ ਜਿਸਨੂੰ ਕੋਈ ਵਿਰਲਾ ਹੀ ਬੁੱਝ ਸਕਦਾ ਹੈ। A Riddle.