Logical Reasoning, GurParsad, Gurmat, SatGur
ਹਰਿ ਕਿਸੇ ਰੱਬ ਦਾ ਨਾਮ ਨਹੀਂ ਹੈ ਬਲਕਿ ਇਕ ਅਦਿੱਖ ਸ਼ਕਤੀ ਦੇ ਗੁਣ ਦਾ ਨਾਮ ਹੈ, ਕ੍ਰਮਵਾਚਕ ਨਾਮ ਹੈ। ਉਸ ਸ਼ਕਤੀ ਦਾ ਉਹ ਗੁਣ ਜੋ ਓਹਨਾ ਨੂੰ ਗਿਆਨ ਦਾ ਪ੍ਰਗਾਸ ਕਰਕੇ ਮੁੜ ਤੋਂ ਹਰਾ ਬਣਾ ਦਿੰਦਾ ਹੈ ਜੋ ਆਪਣੇ ਮੂਲ ਤੋਂ ਟੁੱਟ ਕੇ ਅਗਿਆਨਤਾ ਵਿਚ ਆਪਣੇ ਮੂਲ ਨੂੰ ਹੀ ਭੁੱਲੀ ਫਿਰਦੇ ਹਨ।
ਹਰਿ ਤਾਂ ਇਕ ਰਸ ਹੈ, ਆਪਣੇ ਆਪ ਦੇ ਗਿਆਨ ਦਾ ਸਵਾਦ (ਰਸ) ਜੋ ਜਿਹਨਾਂ ਜਿਹਨਾਂ ਨੂੰ ਅਜੇ ਨਹੀਂ ਆਇਆ ਉਹ ਗੰਦਗੀ, ਗੁਹ (ਬਿਸਟਾ) ਦੇ ਬਰਾਬਰ ਘਟੀਆ ਸੰਸਾਰਿਕ ਗਿਆਨ ਵਿਚ ਹੀ ਫਸੇ ਰਹਿੰਦੇ ਹਨ।
ਹਰਿ ਦੀ ਗੁਰਬਾਣੀ ਅਨੁਸਾਰ ਪਰਿਭਾਸ਼ਾ
ਅੰਤਰਿ ਗੁਰ ਗਿਆਨੁ ਹਰਿ ਰਤਨੁ ਹੈ ਮੁਕਤਿ ਕਰਾਵਨਹਾਰਾ || ਪੰਨਾ 593
ਗੁਰਮਤਿ ਵਿਚ ਹਰਿ ਦਾ ਮਤਲਬ ਉਹ ਨਹੀਂ ਹੁੰਦਾ ਜੋ ਦੂਜੀਆਂ ਮੱਤਾਂ (ਹਿੰਦੂ ਮਤਿ) ਵਿਚ ਦੱਸਿਆ ਹੋਇਆ ਹੈ।
-----------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ...
ਹਰਿ ਰਸ ਸਾਦੁ ਨ ਆਇਓ ਬਿਸਟਾ ਮਾਹਿ ਸਮਾਹਿ।। ਪੰਨਾ 429