Logical Reasoning, GurParsad, Gurmat, SatGur
ਜਿਸਨੇ ਗੁਰਬਾਣੀ ਤੇ study ਕੀਤੀ ਹੋਵੇਗੀ ਉਸ ਲਈ ਇਸ ਤੁਕ ਨੂੰ ਸਮਝਣਾ ਕੋਈ ਔਖਾ ਨਹੀਂ ਹੋਵੇਗਾ। ਜੇਕਰ ਸਾਰੀ ਗੁਰਬਾਣੀ ਨੂੰ ਧਿਆਨ ਨਾਲ ਪੜ੍ਹ ਕੇ ਵਿਚਾਰਿਆ ਜਾਵੇ ਤਾਂ ਆਪ ਹੀ ਸਮਝ ਆ ਜਾਂਦਾ ਹੈ ਕਿ ਆਪਣੇ ਆਪ ਨੂੰ ਹੀ ਪਛਾਨਣਾ ਹੈ ਜਾਂ ਸਮਝਣਾ ਹੈ (ਆਤਮੁ ਚੀਨ)।
ਜਦੋ ਅਸੀਂ ਆਪਣੇ ਆਪ (ਆਪਣੇ ਅਸਲੀ ਰੂਪ ਨੂੰ) ਨੂੰ ਜਾਣ ਲਿਆ ਤਾਂ ਅਸੀਂ ਆਪਣੇ ਆਪ ਹੀ ਸਮਝ ਜਾਣਾ ਹੈ ਕਿ ਸਾਡਾ ਰੂਪ ਇਹ ਸਰੀਰ ਨਹੀਂ ਹੈ ਅਸੀਂ ਤਾਂ ਇਸ ਸਰੀਰ ਤੋਂ ਅਲੱਗ ਹਾਂ, ਬਿਨਾ ਕਿਸੇ ਆਕਾਰ ਤੋਂ। ਅਸੀਂ ਆਪ ਹੀ ਨਿਰ-ਆਕਾਰ ਹਾਂ (ਨਿਰੰਕਾਰ), ਆਪਣੇ ਆਪ ਦਾ ਗਿਆਨ ਨਾ ਹੋਣ ਕਰਕੇ ਸਿਰਫ ਭਰਮ ਵਿਚ ਆਪਣੇ ਆਪ ਨੂੰ ਸਰੀਰ ਸਮਝਕੇ ਆਕਾਰ ਸਮਝੀ ਬੈਠੇ ਹਾਂ।
ਗੁਰਬਾਣੀ ਦੇ ਗੁੱਝੇ ਭੇਦ ਹਨ ਜਿਹਨਾਂ ਨੂੰ ਪੜ੍ਹ ਕੇ ਬਿਚਾਰ ਕੇ ਹੀ ਸਿੱਖਣਾ ਪੈਣਾ ਹੈ।
ਪੜ੍ਹਿਆਂ ਨਾਹੀਂ ਭੇਦ ਬੁਝਿਆਂ ਪਾਵਣਾ ।।
--------
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲੁ ਸੋਇਆ...
ਆਤਮੁ ਚੀਨਿਹ ਭਏ ਨਿਰੰਕਾਰੀ।। ਪੰਨਾ 415